What We Offerਅਸੀਂ ਕੀ ਪੇਸ਼ ਕਰਦੇ ਹਾਂ

Our Services ਸਾਡੀਆਂ ਸੇਵਾਵਾਂ

Secure committee elections, member data digitization, and policy voting. Three services built on one foundation of trust, transparency, and Gurmat values. ਸੁਰੱਖਿਅਤ ਕਮੇਟੀ ਚੋਣਾਂ, ਮੈਂਬਰ ਡਾਟਾ ਡਿਜੀਟਾਈਜ਼ੇਸ਼ਨ, ਅਤੇ ਨੀਤੀ ਵੋਟਿੰਗ। ਤਿੰਨ ਸੇਵਾਵਾਂ ਭਰੋਸੇ, ਪਾਰਦਰਸ਼ਤਾ, ਅਤੇ ਗੁਰਮਤਿ ਕਦਰਾਂ ਦੀ ਨੀਂਹ 'ਤੇ ਬਣਾਈਆਂ ਗਈਆਂ।

ਗੁਰਦੁਆਰਾ ਪ੍ਰਬੰਧ: ਡਿਜੀਟਲ, ਸੁਰੱਖਿਅਤ, ਪਾਰਦਰਸ਼ੀ

Servicesਸੇਵਾਵਾਂ Processਪ੍ਰਕਿਰਿਆ Fairnessਨਿਰਪੱਖਤਾ Privacyਗੋਪਨੀਯਤਾ Data Securityਡਾਟਾ ਸੁਰੱਖਿਆ

What We Offerਅਸੀਂ ਕੀ ਪੇਸ਼ ਕਰਦੇ ਹਾਂ

Three Services. One Trusted Partner.ਤਿੰਨ ਸੇਵਾਵਾਂ। ਇੱਕ ਭਰੋਸੇਮੰਦ ਭਾਈਵਾਲ।

Flagship Service

Secure Committee Electionsਸੁਰੱਖਿਅਤ ਕਮੇਟੀ ਚੋਣਾਂ

Touch-screen voting machines, live tally telecast, complete audit trail, and neutral on-site oversight. We handle everything. Your Sangat just shows up and votes. ਟੱਚ-ਸਕ੍ਰੀਨ ਵੋਟਿੰਗ ਮਸ਼ੀਨਾਂ, ਲਾਈਵ ਟੈਲੀ ਟੈਲੀਕਾਸਟ, ਪੂਰੀ ਆਡਿਟ ਰਿਪੋਰਟ, ਅਤੇ ਨਿਰਪੱਖ ਮੌਕੇ 'ਤੇ ਨਿਗਰਾਨੀ। ਅਸੀਂ ਸਭ ਸੰਭਾਲਦੇ ਹਾਂ। ਤੁਹਾਡੀ ਸੰਗਤ ਬੱਸ ਆ ਕੇ ਵੋਟ ਪਾਵੇ।

Touchscreen machines provided on-siteਮੌਕੇ 'ਤੇ ਟੱਚਸਕ੍ਰੀਨ ਮਸ਼ੀਨਾਂ

Live results displayed for full Sangatਪੂਰੀ ਸੰਗਤ ਲਈ ਲਾਈਵ ਨਤੀਜੇ

Detailed audit report on poll closeਪੋਲ ਬੰਦ ਹੋਣ 'ਤੇ ਆਡਿਟ ਰਿਪੋਰਟ

See How Elections Work →ਚੋਣ ਪ੍ਰਕਿਰਿਆ ਵੇਖੋ →

New Service

Member Data Digitizationਮੈਂਬਰ ਡਾਟਾ ਡਿਜੀਟਾਈਜ਼ੇਸ਼ਨ

Most Gurdwaras still manage members on paper or scattered spreadsheets. We convert your entire membership roster into a secure, searchable digital database, complete with ID verification, contact details, and digital membership cards. ਜ਼ਿਆਦਾਤਰ ਗੁਰਦੁਆਰੇ ਅਜੇ ਵੀ ਕਾਗਜ਼ 'ਤੇ ਮੈਂਬਰਾਂ ਦਾ ਪ੍ਰਬੰਧ ਕਰਦੇ ਹਨ। ਅਸੀਂ ਤੁਹਾਡੀ ਪੂਰੀ ਮੈਂਬਰਸ਼ਿਪ ਸੂਚੀ ਨੂੰ ਸੁਰੱਖਿਅਤ, ਖੋਜਣਯੋਗ ਡਿਜੀਟਲ ਡੇਟਾਬੇਸ ਵਿੱਚ ਬਦਲਦੇ ਹਾਂ।

ID-verified member profilesਆਈਡੀ-ਪ੍ਰਮਾਣਿਤ ਮੈਂਬਰ ਪ੍ਰੋਫਾਈਲ

Secure digital roster your Gurdwara ownsਸੁਰੱਖਿਅਤ ਡਿਜੀਟਲ ਰੋਸਟਰ ਜੋ ਤੁਹਾਡੇ ਗੁਰਦੁਆਰੇ ਦਾ ਹੈ

Ready for mailers, texts, and event outreachਮੇਲਰ, ਟੈਕਸਟ, ਅਤੇ ਇਵੈਂਟ ਆਊਟਰੀਚ ਲਈ ਤਿਆਰ

New Service

Policy & Resolution Votingਨੀਤੀ ਅਤੇ ਮਤਾ ਵੋਟਿੰਗ

Elections are not the only decisions a Sangat faces. Our policy voting module lets members vote on budget allocations, organizational resolutions, program funding, and any issue the committee puts before the Sangat. ਚੋਣਾਂ ਹੀ ਇਕੱਲੇ ਫੈਸਲੇ ਨਹੀਂ ਜੋ ਸੰਗਤ ਨੂੰ ਲੈਣੇ ਪੈਂਦੇ ਹਨ। ਸਾਡਾ ਨੀਤੀ ਵੋਟਿੰਗ ਮੋਡੀਊਲ ਮੈਂਬਰਾਂ ਨੂੰ ਬਜਟ, ਮਤੇ, ਪ੍ਰੋਗਰਾਮ ਫੰਡਿੰਗ, ਅਤੇ ਕਿਸੇ ਵੀ ਮੁੱਦੇ 'ਤੇ ਵੋਟ ਕਰਨ ਦਿੰਦਾ ਹੈ।

Budget allocations & program fundingਬਜਟ ਵੰਡ ਅਤੇ ਪ੍ਰੋਗਰਾਮ ਫੰਡਿੰਗ

Organizational resolutions & bylawsਸੰਗਠਨਾਤਮਕ ਮਤੇ ਅਤੇ ਨਿਯਮ

Same audit trail as electionsਚੋਣਾਂ ਵਾਂਗ ਹੀ ਆਡਿਟ ਟ੍ਰੇਲ

Election Day Processਚੋਣ ਦਿਨ ਦੀ ਪ੍ਰਕਿਰਿਆ

How Our Election Process Worksਸਾਡੀ ਚੋਣ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ

1

Voter Registrationਵੋਟਰ ਰਜਿਸਟ੍ਰੇਸ਼ਨ

SikhVotes provides proprietary member/voter registration software. With just a scan of a person's ID, it auto-populates all the details securely. Every registered voter is compiled into a digital roster, and only the Gurdwara has access to their own voter data. ਸਿੱਖ ਵੋਟਸ ਮੈਂਬਰ/ਵੋਟਰ ਰਜਿਸਟ੍ਰੇਸ਼ਨ ਲਈ ਖ਼ਾਸ ਸਾਫਟਵੇਅਰ ਪ੍ਰਦਾਨ ਕਰਦਾ ਹੈ। ਕਿਸੇ ਵਿਅਕਤੀ ਦੇ ਆਈ.ਡੀ. ਨੂੰ ਸਿਰਫ਼ ਸਕੈਨ ਕਰਨ ਨਾਲ ਹੀ ਸਾਰੀ ਜਾਣਕਾਰੀ ਸੁਰੱਖਿਅਤ ਰੂਪ ਵਿੱਚ ਦਰਜ ਹੋ ਜਾਂਦੀ ਹੈ। ਸਿਰਫ਼ ਗੁਰਦੁਆਰਾ ਸਾਹਿਬ ਕੋਲ ਹੀ ਆਪਣੇ ਵੋਟਰਾਂ ਦੇ ਡੇਟਾ ਤੱਕ ਪਹੁੰਚ ਹੁੰਦੀ ਹੈ।

2

Accessible Votingਸੌਖੀ ਵੋਟਿੰਗ

Elderly Friendly: Sevadars (Voter Assistants) scan IDs and verbally explain the simple touchscreen. Voters then enter the booth alone, ensuring total vote secrecy. No one is left behind. The technology is designed for everyone. ਬਜ਼ੁਰਗਾਂ ਲਈ ਸੌਖਾ: ਸੇਵਾਦਾਰ ਆਈ.ਡੀ. ਸਕੈਨ ਕਰਦੇ ਹਨ ਅਤੇ ਟੱਚਸਕ੍ਰੀਨ ਦੀ ਵਰਤੋਂ ਬਾਰੇ ਜ਼ੁਬਾਨੀ ਸਮਝਾਉਂਦੇ ਹਨ। ਵੋਟਰ ਫਿਰ ਇਕੱਲੇ ਬੂਥ ਵਿੱਚ ਜਾ ਕੇ ਵੋਟ ਪਾਉਂਦੇ ਹਨ। ਕੋਈ ਵੀ ਪਿੱਛੇ ਨਹੀਂ ਰਹੇਗਾ। ਇਹ ਤਕਨੀਕ ਸਾਰਿਆਂ ਲਈ ਬਣਾਈ ਗਈ ਹੈ।

3

Live Tally Telecastਲਾਈਵ ਨਤੀਜਿਆਂ ਦਾ ਪ੍ਰਸਾਰਣ

As votes are cast, a live tally is telecast on your hall's screen for the entire Sangat to witness. Totals only, no timestamps, making it structurally impossible to trace any vote back to any individual. ਜਿਵੇਂ-ਜਿਵੇਂ ਵੋਟਾਂ ਪਾਈਆਂ ਜਾਂਦੀਆਂ ਹਨ, ਨਤੀਜਿਆਂ ਦਾ ਸਿੱਧਾ ਪ੍ਰਸਾਰਣ ਹਾਲ ਦੀ ਸਕ੍ਰੀਨ 'ਤੇ ਪੂਰੀ ਸੰਗਤ ਦੇ ਦੇਖਣ ਲਈ ਕੀਤਾ ਜਾਂਦਾ ਹੈ। ਸਿਰਫ਼ ਕੁੱਲ ਵੋਟਾਂ ਦਿਖਾਈਆਂ ਜਾਂਦੀਆਂ ਹਨ, ਜਿਸ ਨਾਲ ਕਿਸੇ ਵੀ ਵੋਟ ਨੂੰ ਕਿਸੇ ਵਿਅਕਤੀ ਨਾਲ ਜੋੜਨਾ ਅਸੰਭਵ ਹੋ ਜਾਂਦਾ ਹੈ।

Our Commitment to Fairnessਨਿਰਪੱਖਤਾ ਪ੍ਰਤੀ ਸਾਡੀ ਵਚਨਬੱਧਤਾ

Three Pillars of Unshakeable Trustਅਟੱਲ ਭਰੋਸੇ ਦੇ ਤਿੰਨ ਥੰਮ੍ਹ

Pillar One

The Morning Testਸਵੇਰ ਦੀ ਪਰਖ

Before a single real vote is cast, both sides attend a formal test election. Every test vote appears live on the results screen. Verified together, then wiped clean. ਅਸਲ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਦੋਵੇਂ ਧਿਰਾਂ ਇੱਕ ਰਸਮੀ ਟੈਸਟ ਚੋਣ ਵਿੱਚ ਸ਼ਾਮਲ ਹੁੰਦੀਆਂ ਹਨ। ਹਰੇਕ ਟੈਸਟ ਵੋਟ ਸਕ੍ਰੀਨ 'ਤੇ ਲਾਈਵ ਦਿਖਾਈ ਜਾਂਦੀ ਹੈ। ਤਸਦੀਕ ਕਰਨ ਤੋਂ ਬਾਅਦ ਸਭ ਸਾਫ਼ ਕਰ ਦਿੱਤਾ ਜਾਂਦਾ ਹੈ।

Test votes wiped after verification

Counters reset to zero, confirmed by all

Both sides sign a confirmation form

Pillar Two

Neutral Third Partyਨਿਰਪੱਖ ਤੀਜੀ ਧਿਰ

SikhVotes has no stake in who wins. One person votes, one vote appears on screen. Always. Our entire reputation is built one clean election at a time. ਸਿੱਖ ਵੋਟਸ ਦਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਹੈ ਕਿ ਕੌਣ ਜਿੱਤਦਾ ਹੈ। ਇੱਕ ਵਿਅਕਤੀ ਵੋਟ ਪਾਉਂਦਾ ਹੈ, ਇੱਕ ਵੋਟ ਸਕ੍ਰੀਨ 'ਤੇ ਦਿਖਾਈ ਦਿੰਦੀ ਹੈ। ਹਮੇਸ਼ਾ। ਸਾਡੀ ਸਾਖ ਸਿਰਫ਼ ਸਾਫ਼-ਸੁਥਰੀਆਂ ਚੋਣਾਂ 'ਤੇ ਟਿਕੀ ਹੋਈ ਹੈ।

Cannot redesign system per committee

Every Gurdwara we serve is watching

Our integrity is our only product

Pillar Three

Independent Witnessਸੁਤੰਤਰ ਗਵਾਹ

Your Gurdwara appoints its own Election Observer. A neutral Sangat member witnesses the entire process from start to finish. ਤੁਹਾਡਾ ਗੁਰਦੁਆਰਾ ਸਾਹਿਬ ਆਪਣਾ ਚੋਣ ਨਿਗਰਾਨ ਨਿਯੁਕਤ ਕਰਦਾ ਹੈ। ਸੰਗਤ ਦਾ ਇੱਕ ਨਿਰਪੱਖ ਮੈਂਬਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੀ ਪ੍ਰਕਿਰਿਆ ਦਾ ਗਵਾਹ ਬਣਦਾ ਹੈ।

Full oversight without exception

Opened and closed by your Granthi

Full audit report on poll close

Voter Privacyਵੋਟਰ ਗੋਪਨੀਯਤਾ

No One Can Know How You Voted.ਕੋਈ ਨਹੀਂ ਜਾਣ ਸਕਦਾ ਤੁਸੀਂ ਕਿਸ ਨੂੰ ਵੋਟ ਪਾਈ।

The system is designed so that even if someone wanted to connect a voter to their vote, it is structurally impossible. This same privacy framework applies to all voting through SikhVotes, including policy and resolution votes. ਸਿਸਟਮ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜੇਕਰ ਕੋਈ ਚਾਹੇ ਵੀ, ਤਾਂ ਵੀ ਵੋਟਰ ਨੂੰ ਉਸ ਦੀ ਵੋਟ ਨਾਲ ਜੋੜਨਾ ਅਸੰਭਵ ਹੈ।

Results Screen in Separate Areaਨਤੀਜਿਆਂ ਦੀ ਸਕ੍ਰੀਨ ਵੱਖਰੇ ਖੇਤਰ ਵਿੱਚ

The live tally screen is placed away from voting booths entirely. Voters cannot see the running count.ਲਾਈਵ ਸਕ੍ਰੀਨ ਵੋਟਿੰਗ ਬੂਥਾਂ ਤੋਂ ਬਿਲਕੁਲ ਦੂਰ ਰੱਖੀ ਜਾਂਦੀ ਹੈ।

Vote Totals Only. No Activity Feedਸਿਰਫ਼ ਵੋਟਾਂ ਦੀ ਗਿਣਤੀ

No timestamps. No activity log. Impossible to reverse-engineer who voted for whom.ਕੋਈ ਟਾਈਮ-ਸਟੈਂਪ ਜਾਂ ਐਕਟੀਵਿਟੀ ਲੌਗ ਨਹੀਂ ਹੁੰਦਾ।

Private Booth. No Observers Insideਨਿੱਜੀ ਬੂਥ

Each voter enters the booth alone. No staff or committee member may be present.ਹਰ ਵੋਟਰ ਬੂਥ ਵਿੱਚ ਇਕੱਲਾ ਜਾਂਦਾ ਹੈ। ਕੋਈ ਵੀ ਸਟਾਫ ਜਾਂ ਕਮੇਟੀ ਮੈਂਬਰ ਉੱਥੇ ਮੌਜੂਦ ਨਹੀਂ ਹੋ ਸਕਦਾ।

Election Day Setup

Check-In

Voter scans ID, eligibility confirmed

Private Booth

Touchscreen, one voter, fully private

Live Tally: Separate Area

Running totals only. No timestamps. Impossible to trace any vote.

Your Data. Your Gurdwara. Forever.ਤੁਹਾਡਾ ਡਾਟਾ। ਤੁਹਾਡਾ ਗੁਰਦੁਆਰਾ। ਹਮੇਸ਼ਾ।

Member information is delivered directly to your Gurdwara via a secure digital roster. SikhVotes securely retains member data to ensure election integrity, but will never sell or share your Sangat's information with anyone. Ever. ਮੈਂਬਰਾਂ ਦੀ ਜਾਣਕਾਰੀ ਇੱਕ ਸੁਰੱਖਿਅਤ ਡਿਜੀਟਲ ਸੂਚੀ ਰਾਹੀਂ ਸਿੱਧੀ ਤੁਹਾਡੇ ਗੁਰਦੁਆਰੇ ਨੂੰ ਦਿੱਤੀ ਜਾਂਦੀ ਹੈ। ਸਿੱਖ ਵੋਟਸ ਚੋਣ ਇਮਾਨਦਾਰੀ ਯਕੀਨੀ ਬਣਾਉਣ ਲਈ ਡੇਟਾ ਸੁਰੱਖਿਅਤ ਰੱਖਦਾ ਹੈ, ਪਰ ਤੁਹਾਡੀ ਸੰਗਤ ਦੀ ਜਾਣਕਾਰੀ ਕਦੇ ਵੀ ਵੇਚੀ ਜਾਂ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।

Whether collected during elections or through our dedicated Member Data Digitization service, your Sangat's information is protected. Use the roster for mailers, texts, events, and community outreach. The data belongs to your Gurdwara. ਭਾਵੇਂ ਚੋਣਾਂ ਦੌਰਾਨ ਇਕੱਠਾ ਕੀਤਾ ਗਿਆ ਹੋਵੇ ਜਾਂ ਮੈਂਬਰ ਡਾਟਾ ਡਿਜੀਟਾਈਜ਼ੇਸ਼ਨ ਸੇਵਾ ਰਾਹੀਂ, ਤੁਹਾਡੀ ਸੰਗਤ ਦੀ ਜਾਣਕਾਰੀ ਸੁਰੱਖਿਅਤ ਹੈ। ਇਹ ਡੇਟਾ ਹਮੇਸ਼ਾ ਤੁਹਾਡੇ ਗੁਰਦੁਆਰਾ ਸਾਹਿਬ ਦੀ ਮਲਕੀਅਤ ਰਹੇਗਾ।

Grounded in Gurmat Valuesਗੁਰਮਤਿ ਕਦਰਾਂ ਵਿੱਚ ਜੜ੍ਹਾਂ

Every election we conduct begins and ends with Ardas. The process respects the sanctity of the Gurdwara and aligns with Panthic principles of fairness and transparency. ਸਾਡੇ ਵੱਲੋਂ ਕਰਵਾਈ ਜਾਂਦੀ ਹਰ ਚੋਣ ਅਰਦਾਸ ਨਾਲ ਸ਼ੁਰੂ ਅਤੇ ਸਮਾਪਤ ਹੁੰਦੀ ਹੈ। ਇਹ ਪ੍ਰਕਿਰਿਆ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਸਤਿਕਾਰ ਕਰਦੀ ਹੈ।

The Independent Witness role mirrors the traditional oversight by the Sangat. A modern safeguard rooted in timeless Sikh values of accountability. ਸੁਤੰਤਰ ਗਵਾਹ ਦੀ ਭੂਮਿਕਾ ਸੰਗਤ ਦੀ ਰਵਾਇਤੀ ਨਿਗਰਾਨੀ ਦਾ ਆਧੁਨਿਕ ਰੂਪ ਹੈ। ਸਿੱਖ ਕਦਰਾਂ-ਕੀਮਤਾਂ ਵਿੱਚ ਜੜ੍ਹਾਂ।

Ready to Get Started?ਸ਼ੁਰੂ ਕਰਨ ਲਈ ਤਿਆਰ?

Let's Bring Transparent Governance to Your Gurdwara. ਆਓ ਤੁਹਾਡੇ ਗੁਰਦੁਆਰੇ ਵਿੱਚ ਪਾਰਦਰਸ਼ੀ ਪ੍ਰਬੰਧ ਲਿਆਈਏ।

Whether you need elections, data digitization, or policy voting, we are here to serve your Sangat with integrity. ਭਾਵੇਂ ਤੁਹਾਨੂੰ ਚੋਣਾਂ, ਡਾਟਾ ਡਿਜੀਟਾਈਜ਼ੇਸ਼ਨ, ਜਾਂ ਨੀਤੀ ਵੋਟਿੰਗ ਦੀ ਲੋੜ ਹੈ, ਅਸੀਂ ਤੁਹਾਡੀ ਸੰਗਤ ਦੀ ਇਮਾਨਦਾਰੀ ਨਾਲ ਸੇਵਾ ਕਰਨ ਲਈ ਹਾਜ਼ਰ ਹਾਂ।

Back to Homeਮੁੱਖ ਪੰਨੇ 'ਤੇ ਵਾਪਸ